Pas Based Punjabi Online Quiz For 8th

25 Questions | Total Attempts: 436

SettingsSettingsSettings
Please wait...
Pas Based Punjabi Online Quiz For 8th

GSSS BASTI JODHEWAL, LUDHIANA.


Questions and Answers
  • 1. 
    ਮਨੁੱਖ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਕਿਸ ਮਾਧਿਅਮ ਰਾਹੀਂ ਪ੍ਰਗਟ ਕਰਦਾ ਹੈ ?
    • A. 

      ਬੋਲੀ ਜਾਂ ਭਾਸ਼ਾ ਰਾਹੀਂ 

    • B. 

      ਗੱਲ-ਬਾਤ ਰਾਹੀਂ 

    • C. 

      ਵਿਆਕਰਨ ਰਾਹੀਂ 

    • D. 

      ਸ੍ਵੈ-ਪ੍ਰਗਟਾਵਾ ਰਾਹੀਂ 

  • 2. 
    ਬੋਲ ਕੇ ਜਦੋਂ ਅਸੀਂ ਆਪਣੇ ਮਨ ਦੀ ਗੱਲ ਸਾਂਝੀ ਕਰਦੇ ਹਾਂ ਤਾਂ ਉਸਨੂੰ ਕੀ ਆਖਦੇ ਹਨ ?
    • A. 

      ਟਕਸਾਲੀ ਭਾਸ਼ਾ 

    • B. 

      ਉਪ-ਭਾਸ਼ਾ

    • C. 

      ਬੋਲ-ਚਾਲ ਦੀ ਬੋਲੀ 

    • D. 

      ਲਿਖਤੀ ਬੋਲੀ

  • 3. 
    ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? 
    • A. 

      ਦੋ

    • B. 

      ਤਿੰਨ

    • C. 

      ਚਾਰ 

    • D. 

      ਪੰਜ

  • 4. 
    ਸਾਹਿਤਕ ਬੋਲੀ ਨੂੰ ਹੋਰ ਕੀ ਆਖਦੇ ਹਨ ?
    • A. 

      ਮੌਖਿਕ ਬੋਲੀ

    • B. 

      ਟਕਸਾਲੀ ਬੋਲੀ 

    • C. 

      ਸੰਕੇਤਕ ਬੋਲੀ

    • D. 

      ਬੋਲ-ਚਾਲ ਦੀ ਬੋਲੀ 

  • 5. 
    ਕਿਸੇ ਪ੍ਰਾਂਤ ਦੀ ਭਾਸ਼ਾ ਨੂੰ ਕੀ ਆਖਦੇ ਹਨ ?
    • A. 

      ਮਾਤ ਭਾਸ਼ਾ 

    • B. 

      ਸਾਹਿਤਕ ਭਾਸ਼ਾ 

    • C. 

      ਅੰਤਰ-ਰਾਸ਼ਟਰੀ ਭਾਸ਼ਾ

    • D. 

      ਰਾਜ-ਭਾਸ਼ਾ

  • 6. 
    ਅੰਤਰ-ਰਾਸ਼ਟਰੀ ਭਾਸ਼ਾ ਕਿਹੜੀ ਹੈ ?
    • A. 

      ਪੰਜਾਬੀ

    • B. 

      ਹਿੰਦੀ 

    • C. 

      ਅੰਗਰੇਜ਼ੀ

    • D. 

      ਬੰਗਾਲੀ 

  • 7. 
    ਵਿਆਕਰਨ ਕੀ ਹੈ ?
    • A. 

      ਨਿਯਮਾਂ ਦਾ ਸਮੂਹ

    • B. 

      ਲੋਕਾਂ ਦਾ ਸਮੂਹ 

    • C. 

      ਬੋਲ-ਚਾਲ 

    • D. 

      ਉਠਣਾ-ਬੈਠਣਾ

  • 8. 
    ਵਿਆਕਰਨ ਦੇ ਕਿੰਨੇ ਅੰਗ ਹਨ?
    • A. 

      ਇੱਕ

    • B. 

      ਦੋ 

    • C. 

      ਤਿੰਨ

    • D. 

      ਚਾਰ 

  • 9. 
    ਗੁਰਮੁਖੀ ਲਿਪੀ ਕਿਸ ਭਾਸ਼ਾ ਵਿੱਚ ਵਰਤੀ ਜਾਂਦੀ ਹੈ? 
    • A. 

      ਪੰਜਾਬੀ

    • B. 

      ਹਿੰਦੀ 

    • C. 

      ਅੰਗ੍ਰੇਜ਼ੀ 

    • D. 

      ਰੋਮਨ

  • 10. 
    ਗੁਰਮੁਖੀ ਲਿਪੀ ਦਾ ਦੂਜਾ ਨਾਂ ਕੀ ਹੈ ?
    • A. 

      ਛੱਤੀ ਅੱਖਰੀ

    • B. 

      ਪੈਂਤੀ ਅੱਖਰੀ 

    • C. 

      ਇਕਤਾਲੀ ਅੱਖਰੀ

    • D. 

      ਬੱਤੀ ਅੱਖਰੀ

  • 11. 
    ਅਜੋਕੀ ਪੰਜਾਬੀ ਦੇ ਕਿੰਨੇ ਅੱਖਰ ਹਨ ?
    • A. 

      35

    • B. 

      37

    • C. 

      41

    • D. 

      42

  • 12. 
    ਲਿਪੀ ਕਿਸ ਦਾ ਪਹਿਰਾਵਾ ਹੈ? 
    • A. 

      ਭਾਸ਼ਾ ਦਾ 

    • B. 

      ਵਿਆਕਰਨ ਦਾ 

    • C. 

      ਮਾਤਰਾਵਾਂ ਦਾ

    • D. 

      ਕਿਸੇ ਦਾ ਵੀ ਨਹੀਂ 

  • 13. 
    ਭਾਸ਼ਾ ਦੀ ਸ਼ੁੱਧੀ ਲਈ ਕਿਸ ਚੀਜ਼ ਦੀ ਲੋੜ ਪੈਂਦੀ ਹੈ ?
    • A. 

      ਪੈੱਨ

    • B. 

      ਸ਼ਬਦ 

    • C. 

      ਵਿਆਕਰਨ 

    • D. 

      ਅੱਖਰ

  • 14. 
    ਪੰਜਾਬੀ ਵਰਨਮਾਲਾ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ ?
    • A. 

      7

    • B. 

      6

    • C. 

      8

    • D. 

      9

  • 15. 
    ਭਾਸ਼ਾ ਨੂੰ ਲਿਖਤੀ ਰੂਪ ਦੇਣ ਵਾਲੇ ਚਿੰਨ੍ਹਾ ਨੂੰ ਕੀ ਕਿਹਾ ਜਾਂਦਾ ਹੈ? ?
    • A. 

      ਵਿਸ਼ਰਾਮ ਚਿੰਨ੍ਹ 

    • B. 

      ਅੱਖਰ

    • C. 

      ਬੋਲੀ

    • D. 

      ਨਾਂਵ

  • 16. 
    ਸ੍ਵਰ ਵਾਹਕ ਕਿਹੜੇ ਹਨ?
    • A. 

      ਙ, ਝ, ਨ, ਮ

    • B. 

      ਟ ਤੋਂ ਨ

    • C. 

      ਹ,ਰ,ਵ

    • D. 

      ੳ, ਅ, ੲ

  • 17. 
    ਜਿਨ੍ਹਾਂ ਅੱਖਰਾਂ ਦੇ ਉਚਾਰਨ ਸਮੇਂ ਆਵਾਜ਼ ਨੱਕ ਵਿੱਚੋਂ ਆਉਂਦੀ ਹੈ ਉਨ੍ਹਾਂ ਨੂੰ ਕੀ ਆਖਦੇ ਹਨ ?
    • A. 

      ਦੁੱਤ ਅੱਖਰ

    • B. 

      ਅਨੁਨਾਸਕੀ ਵਿਅੰਜਨ 

    • C. 

      ਸ੍ਵਰ

    • D. 

      ਸਧਾਰਨ ਵਿਅੰਜਨ 

  • 18. 
    ਪੰਜਾਬੀ ਵਿੱਚ ਕਿੰਨੇ ਦੁੱਤ ਅੱਖਰ ਹਨ? ?
    • A. 

      3

    • B. 

      5

    • C. 

      2

    • D. 

      4

  • 19. 
    ਪੰਜਾਬੀ ਭਾਸ਼ਾ ਵਿੱਚ ਕਿੰਨੇ ਵਿਅੰਜਨ ਹਨ ?
    • A. 

      35

    • B. 

      32

    • C. 

      41

    • D. 

      38

  • 20. 
    ਅੱਖਰ ਨੂੰ ਹੋਰ ਕੀ ਆਖਦੇ ਹਨ? 
    • A. 

      ਵਰਨ

    • B. 

      ਧੁਨੀ

    • C. 

      ਸ੍ਵਰ

    • D. 

      ਚਿੰਨ੍ਹ 

  • 21. 
    ਦੁੱਖ ਅੱਖਰ ਚੁਣੋ?
    • A. 

      ਕ, ਖ, ਗ

    • B. 

      ੳ, ਅ, ੲ

    • C. 

      ਹ, ਰ, ਵ

    • D. 

      ਣ, ਨ, ਙ

  • 22. 
    ਜਿਨ੍ਹਾਂ ਅੱਖਰਾਂ ਦੇ ਉਚਾਰਨ ਵੇਲੇ ਸਾਹ ਉਚਾਰਨ ਅੰਗਾਂ ਦੀ ਕਿਸੇ ਰੁਕਾਵਟ ਤੋਂ ਬਿਨਾਂ ਨਿਕਲਦੇ ਹਨ ਉਹਨਾਂ ਨੂੰ ਕੀ ਆਖਦੇ ਹਨ? 
    • A. 

      ਸ੍ਵਰ

    • B. 

      ਵਿਅੰਜਨ

    • C. 

      ਦੁੱਤ ਅੱਖਰ 

    • D. 

      ਅਰਧ -ਸ੍ਵਰ

  • 23. 
    ਜਿਨ੍ਹਾਂ ਅੱਖਰਾਂ ਦੇ ਉਚਾਰਨ ਵੇਲੇ ਸਾਹ ਉਚਾਰਨ ਅੰਗਾਂ ਨੂੰ ਕੁਝ ਰੁਕਾਵਟ ਪਾਉਂਦੇ ਹਨ ਉਨ੍ਹਾਂ ਨੂੰ ਕੀ ਆਖਦੇ ਹਨ ?
    • A. 

      ਸ੍ਵਰ 

    • B. 

      ਵਿਅੰਜਨ 

    • C. 

      ਦੁੱਤ ਅੱਖਰ

    • D. 

      ਅਰਧ-ਸ੍ਵਰ

  • 24. 
    ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ?
    • A. 

      ਸ੍ਵਰ

    • B. 

      ਅੱਖਰ

    • C. 

      ਵਾਕ 

    • D. 

      ਧੁਨੀ

  • 25. 
    ਧੁਨੀ ਦਾ ਕੀ ਅਰਥ ਹ?
    • A. 

      ਅਵਾਜ਼

    • B. 

      ਸ਼ਬਦ

    • C. 

      ਬੋਲੀ

    • D. 

      ਲਿਪੀ

Back to Top Back to top