Computer Science 8th Class Quiz 23.4.2020

10 Questions

SettingsSettingsSettings
Please wait...
Computer Science 8th Class Quiz 23.4.2020

LETS SOLVE QUIZ


Questions and Answers
  • 1. 
    ........ਉਹ ਦਸਤਾਵੇਜ਼ ਹੁੰਦਾ ਹੈ ਜਿਸ ਵਿਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਤਰੁੲਜ਼ ਸੂਚਨਾ ਹੁੰਦੀ ਹੈ.
    • A. 

      ਮੁੱਖ ਡਾਕੂਮੈਂਟ

    • B. 

      Merge field

    • C. 

      Source 

    • D. 

      None

  • 2. 
    ..........ਐਮ.ਐਸ. ਵਰਡ ਵਿਚ ਵੱਖ^ਵੱਖ ਪਤਿਆਂ ਦੀ ਇਕ ਲਿਸਟ ਹੁੰਦੀ ਹੈ.
    • A. 

      Data source

    • B. 

      Main document

    • C. 

      Merge Field

    • D. 

      None

  • 3. 
    ........ਆਪਸ਼ਨ ਦੀ ਵਰਤੋਂ ਨਾਲ ਅਸੀਂ ਦੋ ਜਾਂ ਦਰ ੍ਰਰਟ ਵੱਧ ਸੈੱਲਾਂ ਨੂੰ ਮਰਜ ਕਰਕੇ ਇਕ ਸੈੱਲ ਬਣਾ ਸਕਦੇ ਹਾਂ.
    • A. 

      Splitcels

    • B. 

      Merged Cell

    • C. 

      Auto cell

    • D. 

      NOne

  • 4. 
    ........ਦੀ ਮਦਦ ਨਾਲ ਅਸੀਂ ਕਿਸੇ ਵੀ ਸਮੇਂ ਘਰ ਬੈਠੇ ਕੋਈ ਵੀ ਚੀਜ਼ ਖਰੀਦ ਸਕਦੇ ਹਾਂ।
    • A. 

      E-Governance

    • B. 

      E-Commerce

    • C. 

      E-Ticketinf

    • D. 

      E-Mail

  • 5. 
    ਡਾਇਲ ਅਪ , ਬ੍ਰਾਡ ਬੈਂਡ , ਵਾਇਰਲੈਸ , ਡੀ.ਐੱਸ.ਐੱਲ ,ਆਈ.ਐੱਸ.ਡੀ.ਐੱਨ ...............ਕਿਸਮਾਂ ਨਾਲ ਸਬੰਧਤ ਹੈ
    • A. 

      Servers

    • B. 

      Internet Connections

    • C. 

      Broad casting

    • D. 

      None

  • 6. 
    ਇੰਟਰਨੈੱਟ ਵਾਸਤੇ .................4  ਹਾਰਡਵੇਅਰ ਜ਼ਰੂਰੀ ਹਨ
    • A. 

      PC

    • B. 

      128 MB RAM

    • C. 

      TELEPHONE LINE CONNECTION

    • D. 

      MODEM

    • E. 

      MOUSE

    • F. 

      PRINTER

    • G. 

      SPEAKER

    • H. 

      NONE

  • 7. 
    ......ਦੀ ਵਰਤੋਂ ਡਿਜ਼ੀਟਲ ਸਿਗਨਲ  ਨੂੰ ਐਨਾਲਾਗ ਸਿਗਨਲ  ਅਤੇ ਐਨਾਲਾਗ ਸਿਗਨਲ ਨੂੰ ਡਿਜ਼ੀਟਲ ਸਿਗਨਲ ਵਿਚ ਤਬਦੀਲ ਕਰਨ ਲਈ ਕੀਤੀ ਜਾਂਦੀ ਹੈ।
    • A. 

      Modem

    • B. 

      Hub

    • C. 

      Windows

    • D. 

      Browser

  • 8. 
    ...... ਵਿਚ ਫਾਈਲਾਂ, ਕੰਪਿਊਟਰ ਤੇ ਖੋਲੀ੍ਹਆਂ ਜਾਂਦੀਆਂ ਹਨ
    • A. 

      Online

    • B. 

      Offline

    • C. 

      Inline

    • D. 

      None

  • 9. 
    ....... ਵਾਸਤੇ ਸਰਚ ਇੰਜਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ.
    • A. 

      Searching

    • B. 

      Surfing

    • C. 

      Browsing

    • D. 

      None

  • 10. 
    ..... ਉਦੋਂ ਵਰਤੀ ਜਾਂਦੀ ਹੈ ਜਦੋਂ ਸਾਨੂੰ ਵੈਬਸਾਈਟ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ.
    • A. 

      Surfing

    • B. 

      Searching

    • C. 

      Browsing

    • D. 

      NOne

Back to Top Back to top