ਪੰਜਵੀ ਇੰਟਰਨੈਸ਼ਨਲ ਹੁਮੇਨਿਟੀ ਓਲੰਪਿਅੱਡ(Level 1)

198 Questions | Total Attempts: 1311

SettingsSettingsSettings
  (Level 1) - Quiz

ਮਨੁੱਖਤਾ, ਨੈਤਿਕਤਾ ਅਤੇ ਨੈਤਿਕਤਾ ਦੇ ਮੁੱਲਾਂ ਵਿੱਚ ਉੱਤਮਤਾ ਦੀ ਪ੍ਰੀਖਿਆ


Questions and Answers
 • 1. 
  ਭਾਵ ਦਾ ਪ੍ਰਗਟ ਰੂਪ ਕੀ ਹੈ?
  • A. 

   ਆਚਰਣ    

  • B. 

   ਸਦ ਗਿਆਨ

  • C. 

   ਸਰੀਰਕ ਗਿਆਨ

  • D. 

   ਆਤਮਿਕ ਗਿਆਨ

 • 2. 
  ਸਦਭਾਵਾਂ ਨੂੰ ਵਿਕਸਿਤ ਕਰਨ ਦੇ ਸਾਧਨ ਕਿਹੜੇ-ਕਿਹੜੇ ਹਨ?
  • A. 

   ਆਪਣੇ ਆਪ ਨੂੰ ਸਾਧਣਾ

  • B. 

   ਚੰਗੀ ਸੰਗਤ

  • C. 

   ਇੰਦਰੀਆਂ    

 • 3. 
  ਮਨੁੱਖ ਦੀ ਨੈਤਿਕ ਤਰੱਕੀ ਕਿਹੜੇ ਗੁਣਾਂ ਕਰਕੇ ਹੁੰਦੀ ਹੈ?
  • A. 

   ਸੰਤੋਸ਼, ਧੀਰਜ, ਮੁਆਫ਼ ਕਰਨਾ, ਸੱਚਾਈ, ਸਹਿਣਸ਼ੀਲਤਾ ਆਦਿ ਨਾਲ

  • B. 

   ਕਾਮ, ਕਰੋਧ, ਲੋਭ, ਮੋਹ, ਹੰਕਾਰ ਆਦਿ ਨਾਲ

  • C. 

   ਈਰਖ਼ਾ-ਦਵੇਸ਼, ਵੈਰ-ਵਿਰੋਧ ਰੱਖਣ ਨਾਲ

  • D. 

   ਦੁਈ ਭਾਵ ਅਪਨਾਉਣ ਨਾਲ

 • 4. 
  ਕੀ ਸਦ-ਗਿਆਨ ਨੂੰ ਆਚਰਣ ਵਿੱਚ ਲਿਆਉਣਾ ਜ਼ਰੂਰੀ ਹੈ?
  • A. 

   ਹਾਂ ਜੀ    

  • B. 

   ਨਹੀਂ ਜੀ

 • 5. 
  ਸਦਾਚਾਰ ਅਪਨਾਉਣ ਨਾਲ ਮਨੁੱਖ ਦਾ ਚਰਿੱਤਰ ਕਿਹੋ ਜਿਹਾ ਬਣਦਾ ਹੈ?
  • A. 

   ਉੱਜਵਲ    

  • B. 

   ਸੁੰਦਰ

  • C. 

   ਪਵਿੱਤਰ

 • 6. 
  ਸੁੰਦਰ .......... ਸੁੰਦਰ ਸਰੀਰ ਤੋਂ ਚੰਗਾ ਹੈ।
  • A. 

   ਆਚਰਣ    

  • B. 

   ਕੱਪੜੇ

  • C. 

   ਕੰਮ    

  • D. 

   ਚਿਹਰਾ

 • 7. 
  ਭਾਵਨਾ _________ ਦਾ ਉਹ ਸੰਸਕਾਰ ਹੈ ਜੋ _______ ਅਤੇ _________ ਤੋਂ ਪੈਦਾ ਹੁੰਦਾ ਹੈ।
  • A. 

   ਮਨ, ਅਨੁਭਵ, ਪੁਰਸ਼ਾਰਥ    

  • B. 

   ਦੇਹ, ਸਿਮਰਤੀ, ਮਨ

  • C. 

   ਚਿੱਤ, ਅਨੁਭਵ, ਸਿਮਰਤੀ

  • D. 

   ਚਿੱਤ, ਅਨੁਭਵ, ਪੁਰਸ਼ਾਰਥ

 • 8. 
  ਮਨੁੱਖ ਦੀ ਸੱਚੀ ਪਛਾਣ ਕੀ ਹੈ?
  • A. 

   ਰੂਪ

  • B. 

   ਰੰਗ

  • C. 

   ਆਕ੍ਰਿਤੀ

  • D. 

   ਮਾਨਵੋਚਿਤ ਸਦਭਾਵ

 • 9. 
  ਮਨੁੱਖ _________ਅਨੁਸਾਰ ਹੀ ਪੁਰਸ਼ਾਰਥ ਕਰਦਾ ਹੈ ਅਤੇ ________ ਧਾਰਨ ਕਰਦਾ ਹੈ।
  • A. 

   ਮਨ, ਦੇਹ

  • B. 

   ਦੇਹ, ਚਿੱਤ

  • C. 

   ਭਾਵਨਾ, ਦੇਹ

  • D. 

   ਅਨੁਭਵ, ਦੇਹ

 • 10. 
  ਸਦਭਾਵ ਦਾ ਜ਼ਰੂਰੀ ਤੱਤ ਕੀ ਹੈ?
  • A. 

   ਵਤੀਰਾ

  • B. 

   ਭੌਤਿਕ ਗਿਆਨ

  • C. 

   ਆਤਮਿਕ ਗਿਆਨ

  • D. 

   ਕਰਤੱਵ

 • 11. 
  ਸਦਭਾਵਨਾ________ ਨੂੰ ਦੂਰ ਕਰਕੇ ________ ਬਣਨ ਵਿੱਚ ਸਹਾਇਤਾ ਕਰਦੀ ਹੈ।
  • A. 

   ਚੰਗਿਆਈਆਂ, ਸੱਜਣ ਪੁਰਸ਼    

  • B. 

   ਗਰੀਬੀ, ਅਮੀਰੀ

  • C. 

   ਸਦਗਿਆਨ, ਪੰਡਿਤ

  • D. 

   ਬੁਰਾਈਆਂ, ਸੱਜਣ ਪੁਰਸ਼

 • 12. 
  ਚੰਗੇ ਵਿਚਾਰਾਂ ਦੀ ਮਹਾਨ ਭੂਮਿਕਾ ਮਨੁੱਖ ਦੇ ਵਿਅਕਤਿੱਤਵ ਨੂੰ ___________ ਅਤੇ  __________ਬਣਾਉਣ ਵਿੱਚ ਸਹਾਇਕ ਸਿੱਧ ਹੁੰਦੀ ਹੈ।
  • A. 

   ਕਾਮੀ, ਸਵਾਰਥੀ

  • B. 

   ਸਨਮਾਨ ਜਨਕ, ਹੰਕਾਰੀ

  • C. 

   ਨਿਖਾਰਨ, ਕਰਤੱਵ ਪੂਰਨ    

 • 13. 
  __________ਦਾ ਵਿਕਾਸ ਕਰਨ ਲਈ __________ਦਾ ਤਿਆਗ ਕਰਨਾ ਜ਼ਰੂਰੀ ਹੈ।
  • A. 

   ਚੰਗੇ ਗੁਣ, ਬੁਰੇ ਗੁਣ

  • B. 

   ਪ੍ਰੇਰਣਾ, ਬੁਰਾਈਆਂ

  • C. 

   ਭਾਵਨਾ, ਮਨਮੱਤ

  • D. 

   ਮਨਮੱਤ, ਗੁਰਮਤਿ

 • 14. 
  ਵਿਵੇਕ _______ ਦੀ ਕਸੌਟੀ ਹੈ।
  • A. 

   ਬੁੱਧੀਹੀਣਤਾ

  • B. 

   ਚੰਗੇ ਵਿਚਾਰਾਂ ਵਾਲਾ ਹੋਣਾ

  • C. 

   ਵਿਚਾਰਸ਼ੀਲਤਾ

 • 15. 
  ਚੰਗੇ ਗੁਣ ਮਨੁੱਖ ਨੂੰ _______ ਦਾ ਪਾਠ ਪੜ੍ਹਾਉਂਦੇ ਹਨ।
  • A. 

   ਮਨੁੱਖਤਾ

  • B. 

   ਮਮਤਾ

  • C. 

   ਹੰਕਾਰ    

  • D. 

   ਕਰਮਹੀਨਤਾ

 • 16. 
  ਮਨੁੱਖ ਹੋਣ ਦੀ ਸੱਚਾਈ ਨੂੰ ਪ੍ਰਮਾਣਿਤ ਕਰਨ ਲਈ ਸਾਨੂੰ ਕਿਹੜਾ ਭਾਵ ਅਪਨਾਉਣਾ ਪਵੇਗਾ?
  • A. 

   ਪਰਉਪਕਾਰ ਦਾ

  • B. 

   ਨਿਸ਼ਕਾਮਤਾ ਦਾ

  • C. 

   ਮਾਨਵਤਾ ਦਾ

 • 17. 
  ਮੈਂ ਅਤੇ ਮੇਰਾ ਦਾ ਭਾਵ ਰੱਖਣ ਵਾਲਾ ਕੀ ਕਹਾਉਂਦਾ ਹੈ?
  • A. 

   ਦੁਰਜਨ

  • B. 

   ਵਿਭਚਾਰੀ

  • C. 

   ਅਹੰਕਾਰੀ

  • D. 

   ਸੱਜਣ

 • 18. 
  ਆਤਮ-ਨਿਰੀਖਣ ਦਾ ਕੀ ਅਰਥ ਹੈ?
  • A. 

   ਧੀਰਜਵਾਨ ਹੋਣਾ

  • B. 

   ਸੰਤੁਸ਼ਟ ਹੋਣਾ

  • C. 

   ਆਪਣੇ ਆਪ ਨੂੰ ਪਰਖਣਾ

 • 19. 
  ਮਾਨਵਤਾ ਦੇ ਸਿਧਾਂਤ ਦਾ ਕੀ ਅਰਥ ਹੈ?
  • A. 

   ਸਵਾਰਥ ਨਾਲ ਭਰੇ ਹੋਣਾ    

  • B. 

   ਕਰੂਰਤਾ ਹੋਣਾ

  • C. 

   ਦੂਸਰੇ ਦੇ ਦੁੱਖਾਂ ਨੂੰ ਆਪਣਾ ਸਮਝਣਾ

  • D. 

   ਮਨਮਰਜ਼ੀ ਨਾਲ ਚੱਲਣਾ

 • 20. 
  ਆਪਣੀਆਂ ਇੰਦਰੀਆਂ ਅਤੇ ਮਨ ਨੂੰ ਪੂਰੀ ਤਰ੍ਹਾਂ ਵੱਸ ਵਿੱਚ ਕਿਵੇਂ ਰੱਖਿਆ ਜਾ ਸਕਦਾ ਹੈ?
  • A. 

   ਸਰੀਰਕ ਤਾਕਤ ਦੁਆਰਾ

  • B. 

   ਆਤਮਿਕ ਤਾਕਤ ਦੁਆਰਾ

  • C. 

   ਆਤਮਨਿਰਭਰਤਾ ਦੁਆਰਾ

 • 21. 
  ਸੱਜਣ ਪੁਰਸ਼ ਕਿਵੇਂ ਬਣਿਆ ਜਾ ਸਕਦਾ ਹੈ?
  • A. 

   ਸੰਕਲਪ ਸ਼ੁੱਧ ਕਰਕੇ

  • B. 

   ਦ੍ਰਿਸ਼ਟੀ ਸ਼ੁੱਧ ਕਰਕੇ

  • C. 

   ਬੋਲੀ ਸ਼ੁੱਧ ਕਰਕੇ

 • 22. 
  ਕਿਹੜਾ ਧਰਮ ਅਪਨਾਉਣ ਨਾਲ ਵਿਕਾਰਾਂ ਦਾ ਖ਼ਾਤਮਾ ਹੁੰਦਾ ਹੈ?
  • A. 

   ਸਰੀਰਕ ਧਰਮ    

  • B. 

   ਲੌਕਿਕ ਧਰਮ

  • C. 

   ਮਾਨਵ ਧਰਮ    

  • D. 

   ਸੰਪਰਦਾਇਕ ਧਰਮ

 • 23. 
  ਅਵਸਥਾ ਦੇ ਅਧਾਰ ’ਤੇ ਮਨੁੱਖੀ ਜੀਵਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ  ਸਕਦਾ ਹੈ?
  • A. 

   1

  • B. 

   2

  • C. 

   7

  • D. 

   4

 • 24. 
  ਆਤਮਿਕ ਗਿਆਨ ਪ੍ਰਾਪਤ ਕਰਨ ਵਾਲਾ ਵਿਅਕਤੀ __________ ਨੂੰ ਪਛਾਣ ਲੈਂਦਾ ਹੈ।
  • A. 

   ਆਤਮਾ-ਪਰਮਾਤਮਾ ਦੀ ਅਭਿੰਨਤਾ

  • B. 

   ਆਤਮਾ ਦੀ ਅਜਰਤਾ ਅਮਰਤਾ

  • C. 

   ਸੰਸਾਰ ਦੀ ਭਟਕਣ

 • 25. 
  ਗਰੰਥਾਂ ਅਨੁਸਾਰ ਬ੍ਰਹਮਚਾਰੀ ਆਸ਼ਰਮ ਦੇ ਅਧੀਨ ਕਿਸ ਗੱਲ ਨੂੰ ਮਹੱਤਵ ਦੇਣਾ  ਚਾਹੀਦਾ ਹੈ?
  • A. 

   ਆਤਮਿਕ ਗਿਆਨ

  • B. 

   ਮੌਲਿਕ ਗਿਆਨ

  • C. 

   ਕੋਮਾਰਯ ਸਤੀਤਵ ਰਖ਼ਸ਼ਣ

Back to Top Back to top